ਝੱਖੜ ਤੋਂ ਬਾਅਦ 

ਝੁਕੇ ਟਾਹਣ ‘ਤੇ ਝੰਬਿਆ ਪੰਛੀ 

ਚੁੰਝ ‘ਚ ਤੀਲਾ

ਸਰਬਜੋਤ ਸਿੰਘ ਬਹਿਲ