ਮਸੀਤ ਦੇ ਗੁੰਬਦ ‘ਤੇ

ਆ ਟਿਕਿਆ 

ਈਦ ਦਾ ਚੰਨ

ਹਰਵਿੰਦਰ ਧਾਲੀਵਾਲ