ਧੂੜ ਭਰੇ ਰੁੱਖ ‘ਤੇ

ਡਿੱਗ ਰਹੀਆਂ 

ਮੀਂਹ ਦੀਆਂ ਕਣੀਆਂ

ਹਰਿੰਦਰ ਅਨਜਾਣ