ਖੁੱਲ੍ਹਾ ਨੀਲਾ ਅੰਬਰ

ਦੋ ਹਿਸਿਆਂ ਵਿਚ ਵੰਡ ਰਹੀ

ਜੈੱਟ-ਭਾਫ ਦੀ ਲੀਕ

ਅਮਰਜੀਤ ਸਾਥੀ