ਸਾਉਣ ਦਾ ਮੀਂਹ

ਜਾਲ਼ੀ ਵਿਚ ਫਸਿਆ

ਸੁੱਕਾ  ਪੱਤਾ

ਹਾਇਗਾ: ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ