ਚੈਰੀ ਦੀਆਂ ਗਿਟਕਾਂ
ਮੇਰੀ ਬਾਲਕੋਨੀ ਵਿਚ
ਕੋਇਲ ਦਾ ਗੀਤ

ਹਾਇਗਾ:
ਪੋਲੋਨਾ ਓਬਲਾਕ
ਅਨੁਵਾਦ:
ਅਮਰਜੀਤ ਸਾਥੀ