Vancouver rain…

a tap flowing

without any reason

Jagjit Sandhu 

ਵੈਨਕੂਵਰ ਬਰਖਾ…

ਬਿਨਾ ਲੋੜ ਤੋਂ

ਚਲਦੀ ਟੂਟੀ

ਜਗਜੀਤ ਸੰਧੂ