ਦੂਰੋਂ ਆਉਂਦੀ ਵੇਖ

ਕੰਡਕਟਰ ਨੇ ਵਿਸਲ ਵਜਾਈ

ਬੇਬੇ ਕੱਚੇ ਪਹੇ ਭਜਾਈ

ਦੀਪੀ ਸੰਧੂ

دوروں آؤندی ویکھ
کنڈکٹر نے وسل وجائی
 بیبے کچے پہے بھجائی

 

دیپی سندھو