ਚੁੱਲ੍ਹੀਂ ਪੱਕਦਾ ਅੰਨ

ਘੁੱਗ ਵਸੇਂਦਾ ਜੱਗ

ਦੇਸ਼-ਵੰਡ ਦੇ ਦਿਨ

ਪਿੰਡ ‘ਚ ਧੂਆਂਧਾਰ

ਚੁਲ੍ਹਿਆਂ ਵਿਚ ਨਾ ਅੱਗ

ਅਮਰਜੀਤ ਸਾਥੀ