ਅੰਬੀਆਂ ਦੀ ਰੁੱਤ:

ਚੁੰਝ ਤਿੱਖੀ ਕਰ ਰਿਹਾ

ਪਿੰਜਰੇ ਵਾਲਾ ਤੋਤਾ

ਅਮਰਜੀਤ ਸਾਥੀ

انبیاں دی رتّ
چنجھ تکھی کر رہا
پنجرے والا طوطا

 

امرجیت ساتھی