with each falling petal

they grow older–

plum branches

Buson

ਹੋਵਣ ਹੋਰ ਪੁਰਾਣੀਆਂ

ਹਰ ਝੜਦੀ ਪੱਤੀ ਦੇ ਨਾਲ਼–

ਅਲੂਚੇ ਦੀਆਂ ਟਾਹਣੀਆਂ

ਬੂਸੋਨ

ਅਨੁਵਾਦ: ਅਮਰਜੀਤ ਸਾਥੀ

ہوون ہور پرانیاں
ہر جھڑدی پتی دے نال
الوچے دیاں ٹاہنیاں

 

بوسون
انوواد: امرجیت ساتھی

ਇਸ਼ਤਿਹਾਰ