morning rain

the memory of a dream

drifts with the birdsong

Polona Oblak

ਸਵੇਰੇ ਦਾ ਮੀਂਹ

ਇਕ ਸੁਪਨੇ ਦੀ ਯਾਦ

ਚਹਿਚਹਾਟ ਨਾਲ਼ ਵਹਿ ਗਈ

ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

سویرے دا مینہہ
اک سپنے دی یاد
چہچہاٹ نال وہِ گئی

 

پولونا اوبلاک

انوواد: امرجیت ساتھی