ਬਗੀਚੇ ਵਿਚ

ਖੁੱਲ੍ਹੀ ਕਿਤਾਬ

ਗੁਲਾਬਾਂ ਦੀ ਖ਼ੁਸ਼ਬੂ !

ਰੋਜ਼ੀ ਮਾਨ

بغیچے وچ
کھلھی کتاب
گلاباں دی خوشبو

 

روزی مان