rush hour traffic

wishing i could make

a carpet fly

Polona Oblak

ਕਾਹਲ-ਵੇਲ਼ੇ ਆਵਾਜਾਈ

ਕਾਸ਼ ਮੈਂ ਵੀ ਇਕ

ਗਲੀਚਾ ਉੜਾ ਸਕਦੀ

ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

 

کاہل-ویلے آواجائی
کاش میں وی اک
غلیچہ اڑا سکدی

 

پولونا اوبلاک

انوواد: امرجیت ساتھی