Where there are people
there are flies, and
there are Buddhas
Issa
ਜਿੱਥੇ ਕਿਤੇ ਲੋਕ ਨੇ
ਓਥੇ ਹਨ ਮੱਖੀਆਂ, ਅਤੇ
ਬੁੱਧ ਵੀ ਹਨ ਓਥੇ
ਇੱਸਾ
ਅਨੁਵਾਦ: ਅਮਰਜੀਤ ਸਾਥੀ
جتھے کتے لوک نے
اوتھے ہن مکھیاں، اتے
بدھ وی ہن اوتھے
اسا
انوواد: امرجیت ساتھی