ਬਸੰਤ ਰੁੱਤ ਦੇ ਚੋਜ…

ਕਦੇ ਮੀਂਹ ਕਦੇ ਬਰਫ

ਰਹੇ ਧੁੱਪ ਛਾਂ ਜੀ ਰੋਜ਼

ਅਮਰਜੀਤ ਸਾਥੀ

بسنت رتّ دے چوج
کدے مینہہ کدے برف
رہے دھپّ چھاں جی روز

 

امرجیت ساتھی