ਪੁੱਟਿਆ ਦਰਖਤ

ਦਿਖਾਵੇ ਡੂੰਘੀਆਂ ਜੜ੍ਹਾਂ

ਡੂੰਘਾ ਟੋਆ

ਸਪਨਾ ਬਾਂਸਲ

پٹیا درخت
دکھاوے ڈونگھیاں جڑھاں
ڈونگھا ٹوآ

 

سپنا بانسل