ਦੁਪਹਿਰੀਂ ਪਰਤਾਂਗਾ

ਹੂੰਝੇ ਹੋਣਗੇ ਹਰਸਿੰਗਾਰ ਥੱਲਿਓਂ

ਨੰਨ੍ਹੇ ਕੇਸਰੀ ਫੁੱਲ

ਅੰਬਰੀਸ਼

دوپیہریں پرتانگا
ہونجھے ہونگے ہرسنگار تھلیوں
ننھے کیسری پھلّ

 

امبریش