a long line

at the car wash —

first warm day

Polona Oblak

ਲੰਮੀ ਲਾਈਨ

ਕਾਰ ਵਾਸ਼ ‘ਤੇ–

ਪਹਿਲਾ ਨਿੱਘਾ ਦਿਨ

ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

لمی لائن
کار واش ‘تے
پہلا نگھا دن

 

پولونا اوبلاک

انوواد: امرجیت ساتھی