ਹਾਇਗਾ:

ਤਰੀਕੀਂ ਆਈ ਬਸੰਤ…

ਖੱਲੀਂ-ਖੂੰਜੀਂ ਅਜੇ ਵੀ

ਬਚੀ ਬਥੇਰੀ ਬਰਫ਼

ਅਮਰਜੀਤ ਸਾਥੀ

 

تریکیں آئی بسنت
کھلیں-کھونجیں اجے وی
بچی بتھیری برف

 

امرجیت ساتھی