ਹਸਪਤਾਲ ਚੋਂ ਗੁਆਚਿਆ

ਇਕ ਪਾਗਲ

ਆਰਟ-ਗੈਲਰੀ ਚੋਂ ਲੱਭਿਆ

ਗੁਰਪ੍ਰੀਤ

ہسپتال چوں گاچیا
اک پاگل
آرٹ-گیلری چوں لبھیا

گرپریت