chaffinches

bathing in a pool —

tsunami aftermath

Polona Oblak

ਚੁਰਚੁਰਾਂ ਕਰਨ

ਛੱਪੜੀ ਵਿਚ ਇਸ਼ਨਾਨ—

ਸੁਨਾਮੀ ਪਰਿਣਾਮ

ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

ਨੋਟ: chaffinch = ਚੁਰਚੁਰ: ਇਕ ਨਿੱਕੀ ਜਿਹੀ ਚਿੜੀ।

چرچراں کرن
چھپڑی وچ اشنان
سنامی پرنام

پولونا اوبلاک

انوواد: امرجیت ساتھی

نوٹ: chaffinch = چرچر: اک نکی جہی چڑی۔

ਇਸ਼ਤਿਹਾਰ