ਧੋਤੀ ਕਣਕ ਸੁੱਕੇ

ਚਿੜੀਆਂ ਚੁਗਣ ਨਹੀਂ ਆਈਆਂ

ਬੇਬੇ ਮੁੜ ਮੁੜ ਤੱਕੇ

-ਗੁਰਮੀਤ ਸੰਧੂ

دھوتی کنک سکے
چڑیاں چگن نہیں آئیاں
بے بے مڑ مڑ تکے

گرمیت سندھو