ਛੋਟਾ ਬੱਚਾ
ਬਾਪੂ ਦੀ ਗੋਦੀ
ਚੰਨ ਨੂੰ ਆਖੇ ਆਜਾ ਆਜਾ

ਪਰਾਗ ਰਾਜ ਸਿੰਗਲਾ

چھوٹا بچہ
باپو دی گودی
چن نوں آکھے آجا آجا

پراگ راج سنگلا