ਜਗਦੀ ਜੋਤ…

ਪੂਜਾ ਵਾਲ਼ੀ ਥਾਲ਼ੀ ਵਿਚ

ਇਕ ਚਿੜੀ ਆ ਬੈਠੀ

ਅਮਰਜੀਤ ਸਾਥੀ

جگدی جوت
پوجا والی تھالی وچ
اک چڑی آ بیٹھی

امرجیت ساتھی