tired heart–

mountains and ocean

too much beauty

Santoka

ਥੱਕਿਆ ਦਿਲ–

ਪਰਬਤ ਅਤੇ ਸਮੁੰਦਰ

ਅਥਾਹ ਸੁੰਦਰਤਾ

ਸਾਨਤੋਕਾ

ਅਨੁਵਾਦ: ਅਮਰਜੀਤ ਸਾਥੀ

تھکیا دل
پربت اتے سمندر
اتھاہ سندرتا

سانتوکا

انوواد: امرجیت ساتھی