ਤੇਰੀ ਝਿਜਕ ਦਾ ਸੁਆਦ ਲੈਂਦੀ ਹਾਂ ਮੈਂ

ਤੇ ਦੇਖਦੀ ਹਾਂ

ਚੁੱਪ ਤੋਂ ਬਾਹਰ ਆਉਣ ਲਈ

ਤੈਨੂੰ ਸ਼ਬਦਾਂ ਦੀ ਤਲਾਸ਼ ‘ਚ

ਤੜਪਦੇ ਹੋਏ

ਮਾਚੀ ਤਵਾਰਾ

ਅਨੁਵਾਦ : ਪਰਮਿੰਦਰ ਸੋਢੀ

ਅੱਖਰ ਦੇ ਜਾਪਾਨੀ ਸ਼ਾਇਰੀ ਅੰਕ ਚੋਂ ਧੰਨਵਾਦ ਸਹਿਤ

ਮਾਚੀ ਤਵਾਰਾ ਦੀ ਪਹਿਲੀ ਪੁਸਤਕ ‘ ਸਲਾਦਾ ਕਿਨੇਬੀ ‘ (ਸਲਾਦ ਦੀ ਵਰ੍ਹੇ ਗੰਢ ) ਤੀਹ ਲੱਖ ਦੀ ਗਿਣਤੀ ਚ ਛਪੀ ਸੀ

تیری جھجک دا سواد لیندی ہاں میں
تے دیکھدی ہاں
چپّ توں باہر آؤن لئی
تینوں شبداں دی تلاش ‘چ
تڑپدے ہوئے

ماچی توارا

انوواد : پرمندر سوڈھی

اکھر دے جاپانی شاعری انک چوں دھنواد سہت

ماچی توارا دی پہلی پستک ‘ سلادا کنیبی ‘ (سلاد دی ورھے گنڈھ ) تیہہ لکھ دی گنتی چ چھپی سی