ਪ੍ਰਾਹੁਣੇ ਬਸ ਚੜ੍ਹਾ

ਘਰ ਨੂੰ ਮੁੜਦੀ ਬੇਬੇ

ਕੀਤੇ ਕਈ ਪੜਾਅ 

ਗੁਰਿੰਦਰਜੀਤ ਸਿੰਘ

پروہنے بس چڑھا
گھر نوں مڑدی بے بے
کیتے کئی پڑا

گرندرجیت سنگھ