the winter storm
hides in the bamboo
and becomes silent
Basho
ਸਿਆਲ਼ੀ ਝੱਖੜ
ਬਾਂਸਾਂ ਵਿਚ ਜਾ ਲੁਕਿਆ
ਤੇ ਚੁੱਪ ਹੋ ਗਿਆ
ਬਾਸ਼ੋ
ਅਨੁਵਾਦ: ਅਮਰਜੀਤ ਸਾਥੀ
سیالی جھکھڑ
بانساں وچ جا لکیا
تے چپّ ہو گیا
باشو
انوواد: امرجیت ساتھی
09 ਬੁੱਧਵਾਰ ਮਾਰਚ 2011
Posted ਅਨੁਵਾਦ, ਕੁਦਰਤ/Nature, ਜਾਪਾਨ/Japan, ਬਾਸ਼ੋ/Basho (1644-1694)
in≈ 1 ਟਿੱਪਣੀ
Basho
ਬਾਸ਼ੋ
ਅਨੁਵਾਦ: ਅਮਰਜੀਤ ਸਾਥੀ
باشو
انوواد: امرجیت ساتھی