ਪੈਰ ‘ਚ ਰੋੜੀ ਰੜਕੇ

ਰਸਤਾ ਭੁੱਲਿਆ ਰਾਹੀ

ਜੁੱਤੀ ਝਾੜੇ ਖੜ੍ਹ ਕੇ

ਅਮਰਜੀਤ ਸਾਥੀ

پیر ‘چ روڑی رڑکے
رستہ بھلیا راہی
جتی جھاڑے کھڑ کے

امرجیت ساتھی