ਬੀਮਾਰ ਹਸਪਤਾਲੋਂ ਮੁੜਿਆ
ਦਾਲ ਰੋਟੀ ਨਾਲ ਅਚਾਰ
ਵੇਖ ਵੇਖ ਕੇ ਖਿੜਿਆ
-ਗੁਰਮੀਤ ਸੰਧੂ
بیمار ہسپتالوں مڑیا
دال روٹی نال اچار
ویکھ ویکھ کے کھڑیا
گرمیت سندھو
07 ਸੋਮਵਾਰ ਮਾਰਚ 2011
Posted ਅਮਰੀਕਾ/USA, ਗੁਰਮੀਤ ਸੰਧੂ, ਜੀਵਨ/Life
inگرمیت سندھو
ਸਾਥੀ ਟਿਵਾਣਾ said:
ਅਮਰੀਕਨ ਹਸਪਤਾਲ…
ਸੂਪ ਬ੍ਰੈੱਡ ਤੋਂ ਅੱਕਿਆ
ਦੇਸੀ ਭਾਲ਼ੇ ਰੋਟੀ ਦਾਲ਼
ਗੁਰਮੀਤ ਸੰਧੂ said:
ਸਾਥੀ ਸਾਹਿਬ ਤੁਹਾਡੇ ਹਾਇਕੂ ਦਾ ਰੂਪ ਸਗੋਂ ਹੋਰ ਵੀ ਵਧੀਆ ਹੈ। ਧੰਨਵਾਦ ਜੀ।
Amandeep Singh Dhaliwal said:
ਗੁਰਮੀਤ ਸਿੰਘ ਜੀ,
ਹਾਇਕੂ ਬੜਾ ਵਧੀਆ ਲੱਗਿਆ। ਮੈਨੂੰ ਪਤਾ ਨਹੀਂ ਮੈਂ ਆਪਣੀਆਂ ਲਾਈਨਾਂ ਕਿੱਥੇ ਸਾਂਝੀਆਂ ਕਰਾਂ, ਇਸ ਲਈ ਐਥੇ ਹੀ ਲਿਖਣ ਲੱਗਿਆਂ।
ਬੀੜੀਆਂ ਦਾ ਬੰਡਲ
ਪੋਸਤ ਵਾਲੀ ਬਾਟੀ
ਗੁਜ਼ਰੇ ਤਾਏ ਦੀ ਯਾਦ
ਮੈਨੂੰ ਹਾਲੇ ਸਾਰੇ ਨਿਜਮਾਂ ਦਾ ਪਤਾ ਨੀ। ਹੋਸ਼ਾ ਲੱਗੇ ਤਾਂ ਮਾਫ ਕਰਨਾਂ।