little child

a handful of snowflakes

takes its time to melt

— Sophia Karipidis (Translated from Greek by Anatoly Kudryavitsky)

ਨਿੱਕਾ ਬੱਚਾ

ਭਰਿਆ ਬੁੱਕ ਬਰਫੰਬਿਆਂ ਦਾ

ਹੋਲ਼ੀ ਹੋਲ਼ੀ ਖੁਰਦਾ

ਸੋਫੀਆ ਕੈਰੀਪੀਡਿਸ

ਅਨੁਵਾਦ: ਅਮਰਜੀਤ ਸਾਥੀ

ਨੋਟ: ਈਜ਼ੀਨ ‘ਸ਼ੈਮਰੌਕ’ ਚੋਂ ਧਨਵਾਦ ਸਹਿਤ।

http://shamrockhaiku.webs.com/currentissue.htm

نکا بچہ
بھریا بکّ برپھمبیاں دا
ہولی ہولی کھردا

صوپھیا کیریپیڈس

انوواد: امرجیت ساتھی

نوٹ: ایزین ‘شیمروک’ چوں دھنواد سہت۔