ਸੁਰਖ ਗੁਲਾਬ

ਪੱਤੀ ਪੱਤੀ ਹੋਇਆ ਪਿਆ

ਹਰੇ ਘਾਹ ‘ਤੇ

ਸਵਰਨ ਸਿੰਘ

سرخ گلاب
پتی پتی ہویا پیا
ہرے گھاہ ‘تے

سورن سنگھ