snow

falls on snow–

and remains silent

Santoka

ਬਰਫ

ਗਿਰਦੀ ਬਰਫ ‘ਤੇ–

ਅਤੇ ਰਹਿੰਦੀ ਚੁੱਪ

ਸਾਨਤੋਕਾ

ਅਨੁਵਾਦ: ਅਮਰਜੀਤ ਸਾਥੀ

برف
گردی برف ‘تے
اتے رہندی چپّ

سانتوکا

انوواد: امرجیت ساتھی

ਇਸ਼ਤਿਹਾਰ