the sea grows dark
the voice of the duck
faintly whitens
Basho
ਸਾਗਰ ਹੋਏ ਹਨੇਰਾ
ਮੁਰਗ਼ਾਬੀ ਦੀ ਆਵਾਜ਼
ਹਲਕਾ ਜਾ ਰੁਸ਼ਨਾਏ
ਬਾਸ਼ੋ
ਅਨੁਵਾਦ: ਅਮਰਜੀਤ ਸਾਥੀ
ساگر ہوئے ہنیرا
مرغابی دی آواز
حلقہ جا رشنائے
باشو
انوواد: امرجیت ساتھی