the Flute player

bitten by a mosquito

On the edge of his lips

Kyoriku

ਬੰਸਰੀ ਵਾਦਕ ਨੂੰ

ਕੱਟਿਆ ਮੱਛਰ ਨੇ

ਬੁੱਲ੍ਹਾਂ ਦੇ ਕੋਲ਼

ਕਾਇਓਰਿਕੂ

ਅਨੁਵਾਦ: ਅਮਰਜੀਤ ਸਾਥੀ

بنسری وادک نوں
کٹیا مچھر نے
بلھاں دے کول

کائیورکو

انوواد: امرجیت ساتھی