ਨਾ ਕੋਈ ਆਵੇ

ਨਾ ਕੋਈ ਜਾਵੇ

ਸੁੱਕੇ ਰੁੱਖ ‘ਤੇ ਆਲ੍ਹਣਾ

ਬਲਰਾਜ ਚੀਮਾ

نہ کوئی آوے
نہ کوئی جاوے
سکے رکھ ‘تے آلھنا

بلراج چیمہ