on the bus’s

foggy window

initials inside a heart

Polona oblak

ਬੱਸ ਦੀ

ਧੁੰਦਲਾਈ ਖਿੜਕੀ ‘ਤੇ

ਦਿਲ ਵਿਚ ਲਿਖੇ ਅੱਖਰ

ਪੌਲੋਨਾ ਓਬਲਾਕ

ਅਨੁਵਾਦ: ਅਮਰਜੀਤ ਸਾਥੀ

بسّ دی
دھندلائی کھڑکی ‘تے
دل وچ لکھے اکھر

پولونا اوبلاک

انوواد: امرجیت ساتھی

ਇਸ਼ਤਿਹਾਰ