a camellia–

it fell in the darkness

of an old well

Buson

ਇਕ ਸਦਾ ਬਹਾਰ ਬੂਟਾ–

ਪੁਰਾਣੇ ਖੂਹ ਦੇ

ਅੰਧਕਾਰ ਵਿਚ ਗਿਰ ਗਿਆ

ਬੁਸੋਨ

ਅਨੁਵਾਦ: ਅਮਰਜੀਤ ਸਾਥੀ

ਨੋਟ: camellia = ਕੈਮਲੀਆ: ਇਕ ਸਦਾ ਬਹਾਰ ਫੁੱਲਾਂ ਵਾਲ਼ਾ ਬੂਟਾ।

اک سدا بہار بوٹا
پرانے کھوہ دے
اندھکار وچ گر گیا

بسون

انوواد: امرجیت ساتھی

نوٹ: camellia = کیملیا: اک سدا بہار پھلاں والا بوٹا۔

ਇਸ਼ਤਿਹਾਰ