ਉੜੀ ਜਾਂਦੀ

ਮੋਨਾਰਕ* ਤਿਤਲੀ

ਫੁੱਲ ਵੇਖ ਕੇ ਰੁਕਗੀ

-ਗੁਰਮੀਤ ਸੰਧੂ
*ਮੋਨਾਰਕ ਤਿਤਲੀ ਦੇ ਖੰਭਾਂ ਦਾ ਡੀਜਾਇਨ ਤਾਜ ਵਰਗਾ ਹੁੰਦਾ ਹੈ। ਇਕ ਸਾਲ ਦੇ ਅਰਸੇ ਦੌਰਾਨ ਇਹਦੀਆਂ ਚਾਰ ਪੁਸ਼ਤਾਂ ਇਕ ਸਾਲ ਵਿਚ ਦੱਖਣ ਵਲ 2500 ਮੀਲ ਦਾ ਸਫਰ ਤਹਿ ਕਰਦੀਆਂ ਹਨ।

اڑی جاندی
مونارک٭ تتلی
پھلّ ویکھ کے رکگی

گرمیت سندھو
٭مونارک تتلی دے کھنبھاں دا ڈیجائن تاج ورگا ہندا ہے۔ اک سال دے عرصے دوران ایہدیاں چار پشتاں اک سال وچ دکھن ول 2500 میل دا سفر تہہ کردیاں ہن۔