not seeing

the room is white

until that red apple

Anita Virgil

ਕਦੇ ਨਾ ਲੱਗਿਆ

ਕਿ ਕਮਰਾ ਹੈ ਸਫੈਦ

ਲਾਲ ਸੇਬ ਦੇ ਤੱਕਣ ਤੀਕ

ਅਨੀਤਾ ਵਿਰਜ਼ਿਲ

ਅਨੁਵਾਦ: ਅਮਰਜੀਤ ਸਾਥੀ

کدے نہ لگیا
کہ کمرہ ہے سفید
لال سیب دے تکن تیک

انیتا ورزل

انوواد: امرجیت ساتھی