ਭੂਤਵਾੜੇ ਦਾ ਵਿਹੜਾ…

ਇਕ ਇਕ ਕਰ ਕੇ ਅੰਬਰੋਂ

ਟੁੱਟਦੇ ਜਾਂਦੇ ਤਾਰੇ

ਅਮਰਜੀਤ ਸਾਥੀ

ਨੋਟ: ਪਿਆਰੇ ਮਿੱਤਰ ਹਰਿੰਦਰ ਮਹਿਬੂਬ ਅਤੇ ਡਾ. ਸਤਿੰਦਰ ਨੂਰ ਦੀ ਯਾਦ ਨੂੰ ਸਮਰਪਤ।

بھوتواڑے دا وہڑھا
اک اک کر کے انبروں
ٹٹدے جاندے تارے

امرجیت ساتھی

نوٹ: پیارے متر ہرندر محبوب اتے ڈاکٹر. ستندر نور دی یاد نوں سمرپت۔