first snow–

the spider is evicted

from my boot

Stanford Forrester

ਪਹਿਲੀ ਬਰਫ–

ਅਪਣੇ ਬੂਟ ਵਿਚੋਂ

ਮੈਂ ਉਜਾੜੀ ਮੱਕੜੀ

ਸਟੈਨਫੋਰਡ ਫੌਰੈੱਸਟਰ

ਅਮਰਜੀਤ ਸਾਥੀ

پہلی برف
اپنے بوٹ وچوں
میں اجاڑی مکڑی

سٹینپھورڈ پھوریسٹر

امرجیت ساتھی