ਅੱਜ ਹਟੀ ਹੈ ਧੁੰਦ…

ਪਾਲ਼ੇ-ਕੱਕਰ ਝੰਬੇ

ਰੁੱਖ ਸੇਕਦੇ ਧੁੱਪ

ਦਰਬਾਰਾ ਸਿੰਘ

اج ہٹی ہے دھند
پالے-ککر جھمبے
رکھ سیکدے دھپّ

دربارا سنگھ