winter classes–

warming my hands

on the copy machine

John Brandi

ਸਰਦੀ ਦੀਆਂ ਕਲਾਸਾਂ–

ਹੱਥ ਗਰਮ ਕਰ ਰਿਹਾ

ਕੌਪੀ ਮਸ਼ੀਨ ‘ਤੇ

ਜੌਨ ਬਰੈਂਡੀ

ਅਨੁਵਾਦ: ਅਮਰਜੀਤ ਸਾਥੀ

سردی دیاں کلاساں
ہتھ گرم کر رہا
کوپی مشین ‘تے

جون برینڈی

انوواد: امرجیت ساتھی