winter afternoon–

a crow blackens

the white sky

Stanford Forrester

ਸਰਦ ਦੁਪਹਿਰੇ

ਕਾਲ਼ਾ ਕੀਤਾ ਕਾਂ ਨੇ

ਚਿੱਟਾ ਅਸਮਾਨ

ਸਟੈਨਫੋਰਡ ਫੌਰੈਸਟਰ

ਅਨੁਵਾਦ: ਅਮਰਜੀਤ ਸਾਥੀ

سرد دوپیہرے
کالا کیتا کاں نے
چٹا اسمان

سٹینپھورڈ پھوریسٹر

انوواد: امرجیت ساتھی

ਇਸ਼ਤਿਹਾਰ