ਹੱਡ ਠਾਰਦੀ ਕੰਬਣੀ

ਚੜ੍ਹੇ ਬੁਖਾਰ ਮੈਨੂੰ

ਚੇਤੇ ਬਿਰਧ ਬਾਪ

ਅੰਬਰੀਸ਼

ہڈّ ٹھاردی کمبنی
چڑھے بخار مینوں
چیتے بردھ باپ

امبریش