not knowing

this is the new year, she smiles

in the same old way

Elizabeth Searle Lamb

ਇਸ ਗੱਲੋਂ ਅਣਜਾਣ

ਕਿ ਨਵਾਂ ਸਾਲ ਹੈ, ਉਹ ਮੁਸਕਰਾਈ

ਪੁਰਾਣੀ ਤਰਾਂ ਹੀ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

اس گلوں انجان
کہ نواں سال ہے، اوہ مسکرائی
پرانی طرحاں ہی

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ