ਸਾਈਡਵਾਕ ‘ਤੇ ਬਰਫ਼…

ਪੈੜ ‘ਚ ਪੈਰ ਰੱਖਦਾ ਜਾਵੇ

ਬਰਫ ਸਿਖਾਵੇ ਟੁਰਨਾ

ਬਲਰਾਜ ਚੀਮਾ

سائیڈواک ‘تے برف
پیڑ ‘چ پیر رکھدا جاوے
برف سکھاوے ٹرنا

بلراج چیمہ