shiver r r ring…

on the winter balcony

first star

Elizabeth Searle Lamb

ਕੰਬ ਰਿਹਾ…

ਸਰਦ ਛੱਜੇ ‘ਤੇ

ਚੜ੍ਹਦਾ ਤਾਰਾ

ੲੈਲੀਜ਼ਾਬੈੱਥ ਸੀਅਰਲੇ ਲੈਂਬ

ਅਨੁਵਾਦ: ਅਮਰਜੀਤ ਸਾਥੀ

کمب رہا
سرد چھجے ‘تے
چڑھدا تارہ

یلیزابیتھّ سیئرلے لیمب

انوواد: امرجیت ساتھی

ਇਸ਼ਤਿਹਾਰ